KHALSA TRADITIONS ARCHIVE

Sri Gurmukh Prakash, Sant Gurbachan Singh Bhindranwale

ਬਾਬਾ ਫਤੇ ਸਿੰਘ ਸਾਹਿਬਜਾਦੇ ਦਸਮੇਸ ਕੀ ਕੇ ਪਹਿਰ ਅਕਾਲ ਬਾਣਾ ਆਏ ਗੁਰ ਤੀਰ ਹੈ ॥ Baba Fateh Singh, the prince of the Tenth Master, adorning the attire of the Deathless approached the Guru. ਕੇਸਗੜ੍ਹ ਬੈਠੇ ਗੁਰ ਪੇਖ ਪ੍ਰਸੰਨ ਭਏ ਪੰਥ ਸੁਤ ਚਲੇ ਤੇਰਾ ਜੰਗੀ ਬਲਬੀਰ ਹੈ ॥ Sitting at...

read more

Guru Kiyan Sakhiyan, Bhai Swaroop Singh Kaushish

ਬਾਬਾ ਫਤੇ ਸਿੰਘ ਸਾਹਿਬਜਾਦੇ ਦਸਮੇਸ ਕੀ ਕੇ ਪਹਿਰ ਅਕਾਲ ਬਾਣਾ ਆਏ ਗੁਰ ਤੀਰ ਹੈ ॥ Baba Fateh Singh, the prince of the Tenth Master, adorning the attire of the Deathless approached the Guru. ਕੇਸਗੜ੍ਹ ਬੈਠੇ ਗੁਰ ਪੇਖ ਪ੍ਰਸੰਨ ਭਏ ਪੰਥ ਸੁਤ ਚਲੇ ਤੇਰਾ ਜੰਗੀ ਬਲਬੀਰ ਹੈ ॥ Sitting at...

read more

Bansavalinama, Kesar Singh Chibbar

ਦੁਸਹਰੇ ਦੇ ਦਿਨ ਪੂਜਾ ਸ਼ਸਤ੍ਰਾਂ ਦੀ ਕਰਨ । ਚੰਡੀਪਾਠ ਕੀਤਾ ਰਸਨਾ ਦਾ ਉਚਾਰਨ । ਧੂਪ ਦੀਪ, ਪੁਸ਼ਪ, ਬਹੁਤ ਹੋਵੈ ਸੁਗੰਧਿ । ਕੇਸਰ, ਚੰਦਨ, ਚਉਰ ਝੁਲੰਤ On the day of Dus-hera, worship of weapons must be done. Recite chandi prayer (chandi di vaar) with your tongue. Incense, ghee lamps and flowers,...

read more

Twarikh Guru Khalsa, Giani Gian Singh Nirmala

'ਹਮ ਕੋ ਸੁਮਤਿ ਬਤਾਵਨਿ ਕਰੀਅਹਿ । ਭਵ ਸਾਗਰ ਤੇ ਪਾਰ ਉਤਰੀਅਹਿ ' ।33। [A Sikh of Guru Hargobind Sahib says] "Please bless us with true teachings which will help us cross this [terrifying] ocean of the World. ਤਬਿ ਸ਼੍ਰੀ ਹਰਿਗੋਬਿੰਦ ਉਚਾਰਾ । 'ਧਰਮਸਾਲ ਇਕ ਕਰਹੁ ਉਦਾਰਾ । Then Sri Guru...

read more

Sri Gur Partaap Surya Granth, Kavi Santokh Singh

ਯਾਂਤੇ ਸ੍ਰੀ ਮੁਖ ਬਾਕ ਉਚਾਰਾ । ਹੁਇ ਸੁੱਖੇ ਕੀ ਦੇਗ ਉਦਾਰਾ । ਸਿੰਘ ਹੋਇ ਜਬਿ ਆਯੁਧ ਧਾਰੀ । ਮਾਦਕ ਚਹੀਯਤਿ ਅਨਂਦ ਮਝਾਰੀ ।39। Guru Gobind Singh Ji commanded from his pious mouth, "make large cauldrons of Sukha. Having adorned weapons, the Singhs will need an intoxicant which will keep...

read more

Akali Nihang Bola

ਸ਼ਿਵ ਜੀ ਕਹੈ ਪਾਰਵਤੀ ਕੋ ਬੀਜਿਆ ਨਾ ਦੇਹ ਗ੍ਵਾਰਣ ਕੌ, ਸਾਧ ਸ਼ਕੇ ਜਪ ਚਿੱਤ ਲਾਇ ਹਰੀ ਕਾ ਨਾਮ ਉਚਾਰਨ ਕੋ ਸੂਰਮਾ ਸ਼ਕੇ ਰਣ ਜੁੱਧ ਕਰੈ ਹਾਥੀ ਕਾ ਸੀਸ ਉਤਾਰਣ ਕੋ, ਮੂਰ ਸ਼ਕੇ ਬੁੱਖ ਬਾਦ ਕਰੇ ਬਿਰਥਾ ਜਨਮ ਗ੍ਵਾਰਣ ਕੋ So said Shiv Ji to Parvati, do not allow this seed (cannabis) to be lost; For if a Sadhu...

read more

Sri Gur Prataap Surya Granth, Kavi Santokh Singh

ਗ੍ਰਿੰਥ ਜਹਾਜ ਸੁ ਭੌਜਲ ਕੋ ਤਰ ਜਾਤਿ ਸੁਖੇਨ ਜਿਨੀ ਚਿਤ ਲਾਯੋ ।੪। The Granth is a vehicle [which gives liberation] whosoever implants [the teachings] in their mind they are easily taken across [the terrible ocean]. ਸ੍ਰੀ ਸੁਰ ਕੇਰ ਸਰੀਰ ਜੁਊ ਸਭਿ ਥਾਨ ਸਮੈ ਸਭਿ ਨਾ ਦਰਸੈ ਹੈਂ । The body of...

read more

Sri Gur Prataap Surya Granth, Kavi Santokh Singh

ਬਾਬਾ ਫਤੇ ਸਿੰਘ ਸਾਹਿਬਜਾਦੇ ਦਸਮੇਸ ਕੀ ਕੇ ਪਹਿਰ ਅਕਾਲ ਬਾਣਾ ਆਏ ਗੁਰ ਤੀਰ ਹੈ ॥ Baba Fateh Singh, the prince of the Tenth Master, adorning the attire of the Deathless approached the Guru. ਕੇਸਗੜ੍ਹ ਬੈਠੇ ਗੁਰ ਪੇਖ ਪ੍ਰਸੰਨ ਭਏ ਪੰਥ ਸੁਤ ਚਲੇ ਤੇਰਾ ਜੰਗੀ ਬਲਬੀਰ ਹੈ ॥ Sitting at...

read more

Twarikh Guru Khalsa, Giani Giaan Singh Nirmala

ਗੁਰੁ ਜੀ ਨੇ ਸਰਬ ਲੋਹ ਦੇ ਬਾਟੇ ਵਿਚ ਸਤਲੁਜ ਦਾ ਜਲ ਪਾਕੇ ਉਹਨਾਂ ਪੰਜ ਪਿਆਰਿਆਂ ਨੂੰ ਕੱਛ, ਕ੍ਰਿਪਾਨਾਦਿਕ ਸਫੈਦ ਬਸਤਰ ਧਾਰਨ ਕਰਾ,ਅਪਨੇ ਸਨਮੁਖ ਖੜਾ ਕਰ, ਹੁਕਮ ਦਿੱਤਾ ਕਿ ਸ੍ਰੀ ਵਾਹਿਗੁਰੂ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ ਤੇ ਆਪ ਉਸ ਬਾਟੇ ਵਿਚ ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ।ਜਪੁਜੀ ਸਾਹਿਬ ਦਾ...

read more

Vichaar Saagar Granth, Swami Nichal Daas

ਜੋ ਯਹ ਨਿਰਗੁਣ ਧਯਾਨ ਨ ਹ੍ਵੈਤੇ ਸਗੁਣ ਈਸ਼ ਕਰਿ ਮਨ ਕੋ ਧਾਮ ॥ If one is unable to perform meditation on the formless, he should fix his mind on the personal form of Ishvar. ਸਗੁਣ ਉਪਾਸਨ ਹੂ ਨਹਿ ਹ੍ਵੈ ਤੌ ਕਰਿ ਨਿਸ਼ਕਾਮ ਕਰਮ ਭਜਿਰਾਮ ॥ If one is unable to perform personal worship, he...

read more

Sarkutavali, Pandit Hardayal

ਸ੍ਵੈਯਾ । ਇਹ ਵੇਦ ਕੋ ਗ੍ਯਾਨ ਸੁਜਾਨਨ ਕੇ ਅਭਿਮਾਨ ਮਦਾਦਿ ਵਿਕਾਰ ਵਿਨਾਸੇ । [Reading and understanding] scriptural knowledge the intelligent ones destroy their ego and evil tendencies. ਪੁਨ ਕੇਚਿਤ ਨੀਚਨ ਕੋ ਵਹੁ ਬੋਧ ਮਦੈ ਅਭਿਮਾਨ ਵਿਕਾਰ ਨਿਵਾਸੇ । However reading those same scriptures the...

read more

Bansavalinama, Kesar Singh Chhibbar

ਹੋਏ ਭਾਨੇ ਨਾਲ ਰਮਦਾਸ ਅਾ ਗੲੇ ਅਤੇ ਕੁਛ ਦਿਨ ਿਬਸਚਾਮ ਕਚਕੇ ਵਾਪਸ ਹਰਿਗੋਿਬੰਦ ਪੁਚ ਅਾ ਗੲੇ । ਅੰਮ੍ਰਿਤਸਰ ਦੀਵਾਲੀ ਦਾ ਮੇਲਾ ਗੁਰੂ ਜੀ ਸੀ ਹਰਿ ਗੋਬਿੰਦਪੁਰ ਅਾਣ ਕੇ ਅਾਪਣੇ ਜੋਧਿਅਾਂ ਨੂੰ ਜੁਧ ਦਾ ਅਭਿਅਾਸ ਅਤੇ ਦੋ ਵੇਲੇ ਦੀਵਾਨ ਲਗਾ ਕੇ ਸਖ ਸੇਵਕਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਿਨਹਾਲ ਕਰਦੇ ਅਤੇ ਜੋਧਿਅਾਂ ਦੇ ਜੁਧ ਅਭਿਅਾਸ ਨਮਿੱਤ...

read more
Share This