Shaheed Bilas, Bhai Mani Singh

ਮਾਸ ਮਛੀ ਨਹੀ ਖਾਣ ਬਨ ਗਏ ਵੈਸ਼ਨੋBy stopping (consumption of) Meat and fish, they became Vegetarians (Bandai Khalsa) ਪਯਾ ਵਿਖਾਧਦ ਸੀ ਆਣ, ਮਧ ਇਵ ਖਾਲਸੇ।Thus was created a dispute amongst the Khalsa ਝਟ ਕਰ ਝਟਕਾ ਸੂਰ ਕਾ, ਮਨੀ ਸਿੰਘ ਮੰਗਵਾਇThe Jhatka (meat) of a Jhatka’d a...

Pracheen Panth Prakaash, Rattan Singh Bhangoo

Conversation between Guru Gobind Singh Ji and a devotee named Jait Ram. Jait Ram is the chief of Dera Dadu Dvaar near Jaipur whom Guru Sahib met on the way to Deccan/Dakhan Des. Jait Ram insists that Guru Sahib and His Sikhs set up camp at their Dera for a meal. ਹਮ ਤੇ...

Dasam Guru Chamaktaar, Sohdi Teja Singh, 2010

ਮਾਸ ਖਾਣਾ ਛਤ੍ਰੀ ਧਰਮ ਹੇ ਇਕ ਵਾਰ ਸਤਿਗੁਰੂ ਜੀ ਨੇ ਬ੍ਰਾਹਮਣਾਂ ਦੀ ਧਰਮ ਪ੍ਰੀਖਿਆ ਵਾਸਤੇ ਜਗ ਰਚਿਆ ਹੈ । ਸਭ ਬ੍ਰਾਹਮਣਾਂ ਨੂੰ ਆਪ ਜੀ ਨੇ ਨਿਉਤਾ ਦੇਕੇ ਆਖਿਆ ਕਿ ਜੇਹੜਾ ਬ੍ਰਾਹਮਣ ਮਾਸ ਖਾਏਗਾ ਉਸਨੂੰ ਦੱਛਣਾ ਦੀ ਇਕ ਅਸ਼ਰਫੀ ਮਿਲੇਗੀ, ਪਰ ਜਿਹੜਾ ਖੀਰ ਖੰਡ ਖਾਏਗਾ ਉਸਨੂੰ ਕੇਵਲ ਇਕ ਰੁਪਯਾ ਦੱਛਣਾ ਮਿਲੇਗੀ । ਇਸ ਹੁਕਮ ਨੂੰ ਸੁਣਕੇ...