Shaheed Bilaas, Bhai Manni Singh Shaheed

ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ ॥ ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ ॥ ਪਯਾ ਵਿਖਾਂਧ ਸੀ ਆਣ, ਮਧ ਇਮ ਖਾਲਸੇ ॥ ਮਾਤ ਸੁੰਦਰੀ ਲਿਖਾ ਸੋਚ ਵਿਚਾਰ ਇਹ ॥ ਦੋਹਾਂ ਦਲਾਂ ਦਾ ਮੇਲ, ਕਰਨ ਕਰਾਨ ਲਈ ॥ ਸੇਵਾ ਹਰੀ ਸੀ ਪਾਤੀ ਬਾਚੀ ਖੋਲ ਕੇ ॥ ਮਨੀ ਸਿੰਘ ਮਿਕਾਏ ਝਗੜਾ ਦੋਹਾਂ ਕਾ ॥ They banned wearing...

Naveen Panth Prakaash, Giani Giaan Singh Nirmala

ਪਾਹੁਲ ਖੰਡੇ ਕੇਰ ਛਜੱਈਏ । ਸ਼ਸਤ੍ਰ ਬਿਦ੍ਯਾ ਸਬੈ ਸਿਖੱਈਏ । Take khandey de pahul and adorn (the image of a Singh).  Knowledge of fighting (with weapons) should be learnt by ALL! ਵਾਹਿਗੁਰੂ ਕੀ ਫਤੇ ਗਜੱਈਏ । ਸ਼ਸਤ੍ਰ ਬਸਤ੍ਰ ਤਨ ਸਜਵੱਈਏ ॥੪੦॥ VahiGuru Ki Phateh should be thundered.  Weapons...

Naveen Panth Prakaash, Giani Giaan Singh Nirmala

ਖੇਲੈਂ ਨਿੱਤ ਸ਼ਿਕਾਰ ਬਨਨ ਮੈਂ, ਮਾਰਿ ਮ੍ਰਿਗ ਬਹੁ ਖਾਵੈ । Play (practice) hunting daily in the forest, killing deer eat your hunt. ਘੋੜਨ ਪਰ ਅਸਵਾਰ ਹੋਇ ਕਰਿ, ਸਜ ਕੈ ਸ਼ਸਤ੍ਰ ਸਾਰੇ । Sitting upon horses, you should learn riding skills, whilst adorning all weapon types. ਸ਼ਸਤ੍ਰ ਬ੍ਯਿਾ ਸੀਖ...

Sri Gurmukh Prakash, Sant Gurbachan Singh Bhindranwale

ਬਾਬਾ ਫਤੇ ਸਿੰਘ ਸਾਹਿਬਜਾਦੇ ਦਸਮੇਸ ਕੀ ਕੇ ਪਹਿਰ ਅਕਾਲ ਬਾਣਾ ਆਏ ਗੁਰ ਤੀਰ ਹੈ ॥ Baba Fateh Singh, the prince of the Tenth Master, adorning the attire of the Deathless approached the Guru. ਕੇਸਗੜ੍ਹ ਬੈਠੇ ਗੁਰ ਪੇਖ ਪ੍ਰਸੰਨ ਭਏ ਪੰਥ ਸੁਤ ਚਲੇ ਤੇਰਾ ਜੰਗੀ ਬਲਬੀਰ ਹੈ ॥ Sitting at Kesgarh Sahib, the...