Sri Gur Prataap Surya Granth, Kavi Santokh Singh

It was Mata Jito ji, Guru Ji’s first wife, who put patase in the holy pahul, not Mata Sahib Deva as is commonly preached today: ਬਹੁਰ ਪਢਤਿ ਪੇਰਤ ਸੁ ਕ੍ਰਿਪਾਨਾ ਭਾ ਅੰਮ੍ਰਿਤ ਸੋ ਤੇਜ ਨਿਦਾਨਾ ਰ੍ਰਾਮਕੁਇਰ ਕਹਿ ਸੰਤਹੁ ਸੁਨੀਅਹਿ ਬਾਲ ਬੈਸ ਮੇਰੋ ਤਨ ਜਨੀਅਹਿ॥ Then reading Baani and moving...

Twarikh Guru Khalsa, Giani Giaan Singh Nirmala

ਗੁਰੁ ਜੀ ਨੇ ਸਰਬ ਲੋਹ ਦੇ ਬਾਟੇ ਵਿਚ ਸਤਲੁਜ ਦਾ ਜਲ ਪਾਕੇ ਉਹਨਾਂ ਪੰਜ ਪਿਆਰਿਆਂ ਨੂੰ ਕੱਛ, ਕ੍ਰਿਪਾਨਾਦਿਕ ਸਫੈਦ ਬਸਤਰ ਧਾਰਨ ਕਰਾ,ਅਪਨੇ ਸਨਮੁਖ ਖੜਾ ਕਰ, ਹੁਕਮ ਦਿੱਤਾ ਕਿ ਸ੍ਰੀ ਵਾਹਿਗੁਰੂ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ ਤੇ ਆਪ ਉਸ ਬਾਟੇ ਵਿਚ ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ।ਜਪੁਜੀ ਸਾਹਿਬ ਦਾ...