Twarikh Guru Khalsa, Giani Gian Singh Nirmala

ਹੋਏ ਭਾਨੇ ਨਾਲ ਰਮਦਾਸ ਅਾ ਗੲੇ ਅਤੇ ਕੁਛ ਦਿਨ ਿਬਸਚਾਮ ਕਚਕੇ ਵਾਪਸ ਹਰਿਗੋਿਬੰਦ ਪੁਚ ਅਾ ਗੲੇ । ਅੰਮ੍ਰਿਤਸਰ ਦੀਵਾਲੀ ਦਾ ਮੇਲਾ ਗੁਰੂ ਜੀ ਸੀ ਹਰਿ ਗੋਬਿੰਦਪੁਰ ਅਾਣ ਕੇ ਅਾਪਣੇ ਜੋਧਿਅਾਂ ਨੂੰ ਜੁਧ ਦਾ ਅਭਿਅਾਸ ਅਤੇ ਦੋ ਵੇਲੇ ਦੀਵਾਨ ਲਗਾ ਕੇ ਸਖ ਸੇਵਕਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਿਨਹਾਲ ਕਰਦੇ ਅਤੇ ਜੋਧਿਅਾਂ ਦੇ ਜੁਧ ਅਭਿਅਾਸ ਨਮਿੱਤ...