Sarkutavali, Pandit Hardayal

ਸ੍ਵੈਯਾ । ਇਹ ਵੇਦ ਕੋ ਗ੍ਯਾਨ ਸੁਜਾਨਨ ਕੇ ਅਭਿਮਾਨ ਮਦਾਦਿ ਵਿਕਾਰ ਵਿਨਾਸੇ । [Reading and understanding] scriptural knowledge the intelligent ones destroy their ego and evil tendencies. ਪੁਨ ਕੇਚਿਤ ਨੀਚਨ ਕੋ ਵਹੁ ਬੋਧ ਮਦੈ ਅਭਿਮਾਨ ਵਿਕਾਰ ਨਿਵਾਸੇ । However reading those same scriptures the...

Bansavalinama, Kesar Singh Chhibbar

ਤਾਂ ਸੀਸ ਕੇਸ ਰਖ ਸਿਪਾਹੀ ਕਰਨੇ । ਕਟਿ ਸ਼ਾਸ਼ਤ੍ਰ ਬੰਧਵਾਇ ਸਿੰਘ ਨਾਮ ਧਰਨੇ । ਮਾਤਾ ਕਾਲੀ ਦਾ ਬਾਣਾ ਨੀਲਾ ਪਹਿਰਾਵਣਾ । ਕਰਨਾ ਜੁਧ ਨਾਲਿ ਤੁਰਕਾਂ ਦੇ ਮਾਰਿ ਹਟਾਵਣਾ ।293। [And the Guru remarked], Adorning [unshorn] hair on your head, you shall be warriors, fastening weapons to your waist, and...