Vaaran Bhai Gurdaas, Bhai Gurdaas Ji

ਬੇਮੁਖ ਕਿੱਕੂੰ ਸਾਧੀਦਾ ਹੈ How the apostate could be set right ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ। The water is drawn out of well only when the pitcher is tied from the neck (with rope). ਜਿਉ ਮਣਿ ਕਾਲੇ ਸਪ ਸਿਰਿ ਹਸਿ ਦੇਇ ਨ ਜਾਣੀ। The cobra does not happily give away the jewel in...

Vaaran Bhai Gurdaas, Bhai Gurdaas Ji

ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ। Goat is humble and hence it is respected everywhere. ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ। On occasions of death, joy, marriage, yajna, etc only its meat dis accepted. ਮਾਸੁ ਪਵਿਤ੍ਰ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ। Among the...

Sri Guru Granth Sahib Ji

ਮਃ ੧ ॥ First Mehl: ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ The fools argue about flesh and meat, but they know nothing about meditation and spiritual wisdom. ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ What is called meat, and what is called green...

Sri Guru Granth Sahib Ji

ਸਲੋਕ ਮਃ ੧ ॥ Shalok, First Mehl: ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ First, the mortal is conceived in the flesh, and then he dwells in the flesh. ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ When he comes alive, his mouth takes flesh; his bones, skin and body are...