Gurbilas Patshaahi 10, Sukha Singh

“The life of the world (i.e., the Guru) would go hunting with many warriors, all-armed with various weapons. The Guru would pit warriors armed with swords and shields against each other. Warriors of varied skill would practise with the ‘katar’ (punch...

Dasam Guru Chamaktaar, Sohdi Teja Singh, 2010

ਮਾਸ ਖਾਣਾ ਛਤ੍ਰੀ ਧਰਮ ਹੇ ਇਕ ਵਾਰ ਸਤਿਗੁਰੂ ਜੀ ਨੇ ਬ੍ਰਾਹਮਣਾਂ ਦੀ ਧਰਮ ਪ੍ਰੀਖਿਆ ਵਾਸਤੇ ਜਗ ਰਚਿਆ ਹੈ । ਸਭ ਬ੍ਰਾਹਮਣਾਂ ਨੂੰ ਆਪ ਜੀ ਨੇ ਨਿਉਤਾ ਦੇਕੇ ਆਖਿਆ ਕਿ ਜੇਹੜਾ ਬ੍ਰਾਹਮਣ ਮਾਸ ਖਾਏਗਾ ਉਸਨੂੰ ਦੱਛਣਾ ਦੀ ਇਕ ਅਸ਼ਰਫੀ ਮਿਲੇਗੀ, ਪਰ ਜਿਹੜਾ ਖੀਰ ਖੰਡ ਖਾਏਗਾ ਉਸਨੂੰ ਕੇਵਲ ਇਕ ਰੁਪਯਾ ਦੱਛਣਾ ਮਿਲੇਗੀ । ਇਸ ਹੁਕਮ ਨੂੰ ਸੁਣਕੇ...