Guru Arjan Dev Ji Hunting⁣

ਭਈ ਪ੍ਰਭਾਤਿ ਸਿੱਖ ਇਕ ਗਯੋ । ਗੁਰ ਕੋ ਹੁਕਮ ਸਨਾਵਤਿ ਭਯੋ । ਹੇਤ ਅਖੇਰ ਖੇਲਿਬੇ ਚਹ੍ਯੋ । ਚਲਹਿਂ ਸੰਗ ਗੁਰ ਐਸੇ ਕਹ੍ਯੋ ।28।⁣ In the early morning a Sikh went to the King of Mandi and announced a command of Guru Arjan, “The Guru wishes to go hunting and requests you join...

Guru Tegh Bahadur Hunting

ਥਲ ਕਛਾਰ ਕੋ ਸੁੰਦਰ ਆਵਾ । ਖਿਲਤਿ ਅਖੇਰ ਤਹਾ ਮਨ ਭਾਵਾ । ਆਮਿਖ ਪਾਵਨ ਹੈ ਜਿਨ ਕੇਰੇ । ਹਤੇ ਹੇਰਿ ਕਰਿ ਫਿਰ ਤਿਸ ਬੇਰੇ । ੭ । ⁣ Guru Tegh Bahadur and his warriors came across a beautiful marsh, where they engaged in hunting to their fullest desire. Searching for animals worth hunting pure...