Sri Dasam Granth Sahib Ji

ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥ ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ ॥੩੬੭॥ Those who worship weapons daily, with love and make this routine, will always have the sword from my hand protect them (blessing).   SHARE GYAAN WITH THE SANGAT This is a truly...

Naveen Panth Prakaash, Giani Giaan Singh Nirmala

ਖੇਲੈਂ ਨਿੱਤ ਸ਼ਿਕਾਰ ਬਨਨ ਮੈਂ, ਮਾਰਿ ਮ੍ਰਿਗ ਬਹੁ ਖਾਵੈਂ । Always partake in hunting, [practice] killing deer and then eat your hunt. ਘੋੜਨ ਪਰ ਅਸਵਾਰ ਹੋਇ ਕਰਿ, ਸਜ ਕੈ ਸ਼ਸਤ੍ਰ ਸਾਰੇ । Ride horses and wear all sorts of weapons. ਸ਼ਸਤ੍ਰ ਬ੍ਯਿਾ ਸੀਖ ਸਿਖਾਵੈਂ, ਜਪੈ ਅਕਾਲ ਅਕਾਲੇ । Learn Shastr...