Sri Gur Prataap Surya Granth, Kavi Santokh Singh

ਦੋਹਰਾ Dohra ਪਾਵਸ ਬੀਤੀ ਅਨਂਦ ਸੋਂ ਸਰਦ ਪ੍ਰਬਿਰਤੀ ਆਦਿ । ਪਿਤਰਨਿ ਪਛ ਤੇ ਨੌਰਤੇ ਚੰਡੀ ਜਗਤ ਮਨਾਇ ।੧। The rainy season passed with much pleasantness, and the cold season was present. During the Saraadh Navathri (festival worshipping the 9 forms of Devi/Shakti) many people were...

Gurbilaas Paatshahi Dasvi, Koer Singh (1751)

“ਆਜ ਨੁਰਾਤਾ ਆਦਿ ਨਿਹਾਰੋ । ਪੂਜ ਕਰੋ ਸਬ ਸਸਤ੍ਰ ਨਿਕਾਰੋ ” ॥੧੩॥   [Guru Gobind Singh Ji stated] “Observe the first day of Nurate, worship and take out all of your weapons.” ਸੁਨ ਕਰ ਬਚਨ ਖਾਲਸਾ ਧਾਯੋ । ਪੂਜਨ ਕੀ ਸਭ ਸੌਜ ਲਿਆਯੋ । Listening to the words [of the Guru] the Khalsa ran to...