ਪੂਛਤ ਮਗ ਕੁਸਲ ਛੇਮ ਸੰਬਾਦ | ਤਬ ਲਗ ਭਇਓ ਸਿਧ ਪ੍ਰਸਾਦ |
ਲੈ ਚਲੇ ਸਾਥ ਲੰਗਰ ਕੇ ਮਾਹਿ | ਸੰਗੀ ਸਗਲ ਬੁਲਾਏ ਤਾਂਹਿ | ੫੪ |
ਅਜ ਮਾਸ ਭਇਓ ਸਿਧ ਰਸੋਈ | ਅਵਰ ਦਾਲ ਭਾਟ ਭੀ ਹੋਈ |
ਦੇਖ ਮਾਸ ਕੀਨਾ ਬਿਸ੍ਵਾਸ | ਜੋ ਸਤਗੁਰ ਦਿਆਲ ਨਾ ਦੇਵੇ ਮਾਸ |੫੫|

ਸੋਰਠਾ

ਗੁਰ ਅੰਤਰ ਜਾਮੀ ਦਿਆਲ ਬੂਝੀ ਬਿਰਤ ਮਨ ਕੀ ਕਹਿਓ |
ਇਸ ਪੁਰਖੁ ਪਰੋਸੋ ਦਾਲ ਮਾਸ ਭੋਜਨ ਦੇਣਾ ਨਾਹੀ |੫੬|

ਚੋਪਈ

ਆਗਿਆ ਮਾਨ ਰਸੋਈਏ ਕੀਨਾ | ਸਭ ਕੋ ਮਾਸ, ਦਾਲ ਈਹਾ ਦੀਨਾ |
ਸਤਿਗੁਰ ਕੇ ਥਾਲ ਪਰੋਸਾ ਮਾਸ | ਪੁਨ ਦੇਖ ਮਾਸ ਮਨ ਕਰਿਓ ਬਿਸਾਸ|੫੭|

ਸਾਖੀ ੯ , ਸ੍ਰੀ ਮਹਿਮਾ ਪ੍ਰਕਾਸ਼

On the way (Guru Angad) asks is all well and is there Sukh. By then the Prasad is ready.
He (Guru Angad) took with him (Baba Amardas) into Langar. All compatriots were called there.I54I
‘Today, meat is ready in the kitchen, secondly Dal of the Bhaats is also available’
Seeing meat, he (Baba Amardas) was trustful, that the true Guru, merciful, would not give (him) meat I55I

Sorta

Guru the knower of the internal (mind & intellect) understood the thoughts (of Baba Amardas) and said, ‘For this man set Dal (In his langar), meat do not give him’ I56I

Chaupai

Accepting the order, the kitchen servant gave meat to all, Dal was given to him (to Baba Amardas).
Into the plate of the Guru was set meat, seeing the meat, Baba Amardas’s mind accepted (this truth) I57|

SHARE GYAAN WITH THE SANGAT

This is a truly panthic effort, we would be honoured to add your findings here. Please provide the exact reference and content in either Gurmukhi or English. Puraatan ithihaas, puraatan rehit or Gurbaani is foundational. But if you have any other useful and relevant references we will certainly consider it.

7 + 14 =

Share This