ਹੋਏ ਭਾਨੇ ਨਾਲ ਰਮਦਾਸ ਅਾ ਗੲੇ ਅਤੇ ਕੁਛ ਦਿਨ ਿਬਸਚਾਮ ਕਚਕੇ ਵਾਪਸ ਹਰਿਗੋਿਬੰਦ ਪੁਚ ਅਾ ਗੲੇ ।
ਅੰਮ੍ਰਿਤਸਰ ਦੀਵਾਲੀ ਦਾ ਮੇਲਾ ਗੁਰੂ ਜੀ ਸੀ ਹਰਿ ਗੋਬਿੰਦਪੁਰ ਅਾਣ ਕੇ ਅਾਪਣੇ ਜੋਧਿਅਾਂ ਨੂੰ ਜੁਧ ਦਾ ਅਭਿਅਾਸ ਅਤੇ ਦੋ ਵੇਲੇ ਦੀਵਾਨ ਲਗਾ ਕੇ ਸਖ ਸੇਵਕਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਿਨਹਾਲ ਕਰਦੇ ਅਤੇ ਜੋਧਿਅਾਂ ਦੇ ਜੁਧ ਅਭਿਅਾਸ ਨਮਿੱਤ ਿਬਅਾਸਾ ਨਦੀ ਦੇ ਿਕਨਾਰੇ ਿਸ਼ਕਾਰ ਕਰਕੇ ਅਨੇਕ ਜਾਨਵਰਾਂ ਦੀ ਮੁਕਤੀ ਕਰਦੇ ।

ਇਸ ਤਰਾਂ ਹੀ ਕੌਤਕ ਕਰਦਿਅਾਂ ਨੂੰ ਜਦ ਦੀਵਾਲੀ ਦਾ ਸਮਾਂ ਨੇੜੇ ਅਾ ਿਗਅਾ ਤਾਂ ਭਾਈ ਗੁਰਦਾਸ ਜੀ ਅਤੇ ਭਾਈ ਿਬਧੀ ਚੰਦ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਦੀਵਾਲੀ ਦਾ ਮੇਲਾ ਕਰਨ ਵਾਸਤੇ ਅੰਮ੍ਰਿਤਸਰ ਅਾ ਗਏ । ਸ਼ਹਿਰ ਦੇ ਜਭ ਲੋਕ ਅਾਪ ਜੀ ਦੇ ਦਰਸ਼ਨ ਕਰਨ ਅਾਏ ਅਤੇ ਖੁਸ਼ੀਅਾਂ ਪ੍ਰਾਪਤ ਕਰਕੇ ਿਨਹਾਲ ਹੋਏ । ਉਪ੍ਰੰਤ ਗੁਰੂ ਜੀ ਨੇ ਇਕ ਿਸਖ ਨੂੰ ਗੋਇੰਦਵਾਲ ਭੇਜ ਕੇ ਮਾਤਾ ਜੀ ਅਤੇ ਸਾਹਿਬਜਾਦਿਅਾਂ ਨੂੰ ਗੋਇੰਦਵਾਲ ਤੋਂ ਮੰਗਵਾ ਿਲਅਾ । ਉਧਰੋਂ ਪੈਂਦੇ ਖਾਂ ਵੀ ਆਪਣੇ ਿਪੰਡ ਤੋਂ ਅਾ ਿਗਅਾ । ਦੀਵਾਲੀ ਦੇ ਮੇਲੇ ਉਤੇ ਬਹੁਤ ਿਸਖ ਸੰਗਤਾਂ ਦੂਰ ਦੂਰ ਤੋਂ ਅਾਈਅਾਂ ਅਤੇ ਪੰਜ ਛੇ ਿਦਨ ਬਹੁਤ ਰੌਣਕਾਂ ਲਗੀਅਾਂ ਰਹੀਅਾਂ ।

The 6th Master came to Hargobindpur, and engaged the Warriors in deep meditation and contemplation on combat. They held two audiences with Sikh devotees everyday, sharing wisdom and making all elated. Alongside practicing meditation on combat with the Warriors on the banks of the river Beas, they hunted countless animals, elminating their souls from the cycle of rebirth.

Following on Bhai Gurdas Ji and Bhai Bidhi Chand requested Guru Ji to come to Amritsar and commence the Divaali da Mela. Guru Ji arrived and many Sikhs came to seek audience and there was happiness and bliss experienced by all.

SHARE GYAAN WITH THE SANGAT

This is a truly panthic effort, we would be honoured to add your findings here. Please provide the exact reference and content in either Gurmukhi or English. Puraatan ithihaas, puraatan rehit or Gurbaani is foundational. But if you have any other useful and relevant references we will certainly consider it.

3 + 4 =

Share This